ਤੁਸੀਂ
ਇੱਕ ਆਮ ਸ਼ਿਕਾਇਤ ਜਾਂ ਤਾਰੀਫ਼ ਕਰ ਸਕਦੇ ਹੋ (ਉਦਾਹਰਣ ਲਈ ਪੁਲੀਸਿੰਗ ਨੀਤੀ, ਸੰਸਥਾਗਤ ਫ਼ੈਸਲਿਆਂ ਜਾਂ ਪੁਲੀਸ ਦੇ ਆਮ ਮਿਆਰਾਂ ਬਾਰੇ।)
ਟੈਲੀਫ਼ੋਨ ਤੇ
ਕਿਰਪਾ ਕਰਕੇ ਕੈਂਟ ਪੁਲੀਸ ਨੂੰ 101 ਤੇ ਕਾਲ ਕਰਕੇ ਅੰਗਰੇਜ਼ੀ ਵਿੱਚ ‘ਲੈਂਗੁਏਜ਼ ਲਾਈਨ’ ਅਤੇ ਆਪਣੀ ਤਰਜੀਹੀ ਭਾਸ਼ਾ ਦੱਸੋ।
ਇਸਤੋਂ ਬਾਅਦ ਆਪਰੇਟਰ ਤੁਹਾਡੀ ਕਾਲ ਕਿਸੇ ਦੁਭਾਸ਼ੀਏ ਨੂੰ ਦੇਵੇਗਾ, ਜੋ ਤੁਹਾਡੀ ਸ਼ਿਕਾਇਤ/ਤਾਰੀਫ਼ ਦੇ ਵੇਰਵੇ ਲੈਕੇ, ਕੈਂਟ ਪੁਲੀਸ ਦੇ ਸਟਾਫ਼ ਦੇ ਕਿਸੇ ਮੈਂਬਰ ਨੂੰ ਭੇਜ ਦੇਵੇਗਾ, ਜੋ ਉਨ੍ਹਾਂ ਨਾਲ ਨਿਪਟੇਗਾ।
ਈ-ਮੇਲ ਰਾਹੀਂ
PSD – General Enquiries ਨੂੰ ਈ-ਮੇਲ ਕਰੋ ਅਤੇ ਇਹ ਸ਼ਾਮਲ ਕਰੋ:
ਜੇ ਜ਼ਰੂਰਤ ਹੋਈ ਤਾਂ ਅਸੀਂ ਤੁਹਾਡੇ ਅਤੇ ਇੱਕ ਦੁਭਾਸ਼ੀਏ ਨਾਲ ਮੀਟਿੰਗ ਜਾਂ ਫ਼ੋਨ ਕਾਲ ਕਰਾਂਗੇ, ਜਿਸ ਵਿੱਚ ਤੁਹਾਡੇ ਵਲੋਂ ਕੀਤੀ ਤਾਰੀਫ਼/ਸ਼ਿਕਾਇਤ ਬਾਰੇ ਵਿਚਾਰ ਕੀਤਾ ਜਾਏਗਾ। ਤੁਹਾਡੇ ਵਲੋਂ ਵੇਰਵੇ ਮਿਲਣ ਬਾਅਦ ਅਸੀਂ ਪੰਜ ਕੰਮਕਾਜੀ ਦਿਨਾਂ ਵਿੱਚ ਸੰਪਰਕ ਕਰਾਂਗੇ।
ਤੁਸੀਂ ਇੰਡੀਪੈਂਡੈਂਟ ਪੁਲੀਸ ਕੰਪਲੇਂਟਸ ਕਮਿਸ਼ਨ (IPCC) ਨੂੰ ਸ਼ਿਕਾਇਤ ਕਰ ਸਕਦੇ ਹੋ ਜਾਂ ਆਪਣੇ ਪਾਰਲੀਮੈਂਟ ਦੇ ਮੈਂਬਰ (MP) ਨਾਲ ਗੱਲ ਕਰ ਸਕਦੇ ਹੋ ਅਤੇ ਉਨ੍ਹਾਂ ਨੂੰ ਆਪਣੇ ਵਲੋਂ ਸ਼ਿਕਾਇਤ ਕਰਨ ਲਈ ਕਹਿ ਸਕਦੇ ਹੋ।
ਤੁਸੀਂ ਇਨ੍ਹਾਂ ਤੋਂ ਸਲਾਹ ਲੈ ਸਕਦੇ ਹੋ :